ਪੰ Punjabi Typing
ਪੰਜਾਬੀ ਟਾਈਪਿੰਗ ਸਿੱਖੋ
Ravi font keyboard structured lessons - Home Row of punjabi ravi font
16 Lessons
8 Rows
100% Free
Home Row
Upper Row
Lower Row
Shift Keys 1
Shift Keys 2
Shift Keys 3
Shift Keys 4
Full Keyboard
ਅਕਸਰ ਪੁੱਛੇ ਜਾਣ ਵਾਲੇ ਸਵਾਲ
ਪੰਜਾਬੀ ਟਾਈਪਿੰਗ ਸਿੱਖਣ ਲਈ ਪਹਿਲਾਂ ਹੋਮ ਰੋ (Home Row) ਸਿੱਖੋ। ਰੋਜ਼ 30-45 ਮਿੰਟ ਅਭਿਆਸ ਕਰੋ ਅਤੇ ਹੌਲੀ-ਹੌਲੀ ਉੱਪਰਲੀਆਂ ਅਤੇ ਹੇਠਲੀਆਂ ਕਤਾਰਾਂ ਵੱਲ ਜਾਓ।
Punjabi typing ke liye Ravi font layout sabse popular aur standard hai. Yeh layout PSSSB exams mein accepted hai. Windows mein yeh built-in hota hai — Control Panel > Language > Punjabi (Ravi) > Inscript.
PSSSB ਕਲਰਕ ਪ੍ਰੀਖਿਆ ਲਈ ਪੰਜਾਬੀ ਟਾਈਪਿੰਗ ਵਿੱਚ ਘੱਟੋ-ਘੱਟ 30 WPM ਦੀ ਲੋੜ ਹੈ। ਪਟਵਾਰੀ ਪ੍ਰੀਖਿਆ ਲਈ 25 WPM ਚਾਹੀਦੇ ਹਨ।
ਰੋਜ਼ 30-45 ਮਿੰਟ ਅਭਿਆਸ ਨਾਲ 3-4 ਹਫ਼ਤਿਆਂ ਵਿੱਚ 20-25 WPM ਆ ਜਾਂਦੀ ਹੈ। PSSSB ਲਈ 30 WPM 6-8 ਹਫ਼ਤਿਆਂ ਵਿੱਚ ਹਾਸਲ ਹੋ ਸਕਦੀ ਹੈ।
ਹਾਂ, ਤੁਸੀਂ ਸਾਡੀਆਂ ਮੁਫ਼ਤ online lessons ਨਾਲ ਘਰ ਤੋਂ ਹੀ ਪੰਜਾਬੀ ਟਾਈਪਿੰਗ ਸਿੱਖ ਸਕਦੇ ਹੋ। ਕਿਸੇ ਵਾਧੂ software ਦੀ ਲੋੜ ਨਹੀਂ।
Punjabi typing Ravi font mein hoti hai jabki Hindi typing Kundli Font mein. Dono ke keyboard layouts alag hote hain. Punjabi ke liye Inscript ya Raavi layout use hota hai, Hindi ke liye Inscript ya Kruti Dev layout.